
Sach Nu Fansi
ਇਸ ਨਾਵਲ ਦਾ ਨਾਇਕ ਕੰਵਰ ਜੋ ਸੱਚਾ ਤੇ ਇਮਾਨਦਾਰ ਪਾਤਰ ਹੈ ਇਹ ਪਿੰਡ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੇ ਵਿੱਚ ਲੱਗਾ ਰਹਿੰਦਾ ਹੈ ਪਰ ਉਸ ਨੂੰ ਸੱਚ ਕਰਕੇ ਸੂਲੀ ਚੜਨਾ ਪੈਂਦਾ ਹੈ ਤੇ ਇਸ ਦੇ ਵਿੱਚ ਦਲੀਪ, ਕੇਹਰੂ , ਸਵਰਨ ,ਰਸਾਲਦਾਰ ਮੁੱਖ ਪਾਤਰ ਹਨ ਜਿਨਾਂ ਆਲੇ ਦੁਆਲੇ ਇਹ ਕਹਾਣੀ ਚਲਦੀ ਹੈ
Praise
