Addh Chanani Raat

Addh Chanani Raat


Unabridged

Sale price $2.50 Regular price$5.00
Save 50.0%
Quantity:
window.theme = window.theme || {}; window.theme.preorder_products_on_page = window.theme.preorder_products_on_page || [];

ਅੱਧ ਚਾਨਣੀ ਰਾਤ ਗਿਆਨਪੀਠ ਪੁਰਸਕਾਰ ਜੇਤੂ ਪੰਜਾਬੀ ਨਾਵਲਕਾਰ ਗੁਰਦਿਆਲ ਸਿੰਘ ਦਾ ਨਾਵਲ ਹੈ। ਇਹ ਨਾਵਲ 1972 ਵਿੱਚ ਪ੍ਰਕਾਸ਼ਿਤ ਹੋਇਆ। ਸਾਹਿਤ ਅਕਾਦਮੀ ਦੁਆਰਾ ਇਸ ਨੂੰ 1975 ਵਿੱਚ ਸਨਮਾਨਿਤ ਕੀਤਾ  ਗਿਆ। ਇਸ ਨਾਵਲ ਤੇ ਇਕ ਫ਼ਿਲਮ ਵੀ ਬਣਾਈ ਗਈ ਹੈ। ਨਾਵਲ ਪੰਜਾਬ ਦੇ ਕਿਸਾਨੀ ਸੱਭਿਆਚਾਰ ਦੇ ਵਿੱਚ ਪੁਸ਼ਤਾਂ ਤੋਂ ਚੱਲੇ ਆ ਰਹੇ ਬਦਲੇ ਦੀ ਭਾਵਨਾ ਦੇ ਨਾਲ ਕੀਤੇ ਕਤਲ ਦੀ ਘਟਨਾ ਤੇ ਪੂੰਜੀਵਾਦੀ ਪ੍ਰਭਾਵਾਂ ਅਧੀਨ ਕਿਸਾਨੀ ਵਰਤਾਰੇ ਦੇ ਵਿੱਚ ਆ ਰਹੀਆਂ ਉਹ ਤਬਦੀਲੀਆਂ ਜਿਹੜੀਆਂ ਮਨੁੱਖ ਅੰਦਰੋਂ ਅਣਖ ਤੇ ਸਵੈਮਾਨ ਵਰਗੀਆਂ ਉਹਨਾਂ ਕਦਰਾਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਨੇ ਜਿਹੜੀਆਂ ਕਾਰਨ ਸਮਾਜ ਅੰਦਰ ਉਹਨਾਂ ਗੁਣਾਂ ਦੀ ਸੰਭਾਵਨਾ ਕਾਇਮ ਰਹਿੰਦੀ ਹੈ ਜਿੰਨਾ ਸਦਕਾ ਸਮਾਜ ਮਾਨਵੀ ਵਿਵਸਥਾ ਤੋਂ ਛੁਟਕਾਰੇ  ਦੇ ਲਈ ਸੰਘਰਸ਼ ਕਰਨ ਦੇ ਯੋਗ ਹੁੰਦਾ ਹੈ।