
Kharku Sangharash Di Sakhi-1
ਜਦੋਂ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਸੰਤ ਜਰਨੈਲ ਸਿੰਘ ਜੀ ਦੀ ਅਜ਼ੀਮ ਸ਼ਹਾਦਤ ਦਿੱਲੀ ਦਰਬਾਰ ਦੇ ਵੱਲੋਂ ਲਈ ਗਈ ਤਾਂ ਉਸ ਸਮੇਂ ਸਿੱਖਾਂ ਦੇ ਦਿਲਾਂ ਨੂੰ ਡੂੰਘੀ ਠੇਸ ਪਹੁੰਚੀ ਸੀ। ਦਿੱਲੀ ਦੇ ਪਿਆਦਿਆਂ ਨੇ ਆਪਣੀ ਫੌਜੀ ਤਾਕਤ ਦੇ ਨਾਲ ਸਿੱਖਾਂ ਨੂੰ ਘਰਾਂ ਅੰਦਰ ਤਾੜਨ ਦੀ ਕੋਸ਼ਿਸ਼ ਕੀਤੀ ਪਰ ਅਜਿਹੇ ਦੌਰ ਦੇ ਵਿੱਚ ਕੁਝ ਅਜਿਹੇ ਬਹਾਦਰ ਸਿੰਘਾਂ ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਜਿਨਾਂ ਨੇ ਸੰਤਾਂ ਦੇ ਬਚਨਾਂ ਨੂੰ ਪੂਰਾ ਕਰਦਿਆਂ ਹੋਇਆਂ ਖਾੜਕੂ ਸੰਘਰਸ਼ ਦੀ ਸ਼ੁਰੂਆਤ ਕੀਤੀ।Distributer Awaaz Ghar
Praise
