
Sukraat
ਸੁਕਰਾਤ ਜੀ ਨੇ ਪ੍ਰਸਿੱਧੀ ਸ਼ਾਇਦ ਹੀ ਮਨੁੱਖੀ ਇਤਿਹਾਸ ਵਿੱਚ ਕਿਸੇ ਹੋਰ ਹਸਤੀ ਨੂੰ ਮਿਲੀ ਹੋਵੇ । ਦੁਨੀਆਂ ਦੇ ਯੁੱਗ ਗਰਦੀਆਂ ਨਾਲ ਭਰੇ ਇਤਿਹਾਸ ਦੇ ਵਿੱਚ ਉਸਦੀ ਜਹਿਰ ਦਾ ਪਿਆਲਾ ਪੀਣ ਨੂੰ ਵਾਰ-ਵਾਰ ਯਾਦ ਕੀਤਾ ਜਾਂਦਾ । ਸੁਕਰਾਤ ਨੂੰ ਪੱਛਮ ਵਿੱਚ ਹੀ ਨਹੀਂ ਪੂਰਬੀ ਸਭਿਅਤਾ ਵਿੱਚ ਵੀ ਬਦੀ ਨਾਲ ਟਕਰਾ ਕੇ ਨੇਕੀ ਦੇ ਰਸਤੇ ਆਪਾ ਵਾਰਨ ਵਾਲੇ ਦਾਰਸ਼ਨਿਕ ਵਜੋਂ ਜਾਣਿਆ ਜਾਂਦਾ ਹੈ ਇਸ ਤਸਵੀਰ ਦਾ ਦੂਜਾ ਰੁੱਖ ਵੀ ਘੱਟ ਹੈਰਾਨੀਜਨਕ ਨਹੀਂ , ਸੁਕਰਾਤ ਜਿੰਨਾ ਗੁਮ ਨਾਮ ਵੀ ਸ਼ਾਇਦ ਹੀ ਕੋਈ ਹੋਰ ਦਾਰਸ਼ਨਿਕ ਹੋਵੇ। ਇਹ ਵਿਰੋਧ ਤਾਈ ਉਸ ਨੂੰ ਜਾਨਣ ਦੀ ਉਤਸੁਕਤਾ ਨੂੰ ਵਧਾ ਦਿੰਦੀ ਹੈ।Distributer Awaaz Ghar
Praise
