
Pavitar Papi
ਪਵਿੱਤਰ ਪਾਪੀ ਨਾਨਕ ਸਿੰਘ ਦਾ ਨਾਵਲ ਹੈ । ਪਵਿੱਤਰ ਪਾਪੀ ਮਨੋਵਿਗਿਆਨਕ ਛੂਹਾਂ ਦੇ ਨਾਲ ਨਾਲ ਮੱਧਵਰਗੀ ਪਰਿਵਾਰ ਦੀ ਹਾਲਤ ਦਾ ਇੱਕ ਤ੍ਰਾਸਦਿਕ ਚਿੱਤਰ ਪੇਸ਼ ਕਰਦਾ ਹੈ ਨਿਦਾ ਫਾਜ਼ਲੀ ਕਹਿੰਦੇ ਨੇ ਕਿ ਹਰ ਆਦਮੀ ਦੇ ਵਿੱਚ ਦਸ ਵੀਹ ਆਦਮੀ ਹੁੰਦੇ ਨੇ ਅਜਿਹੀ ਹੀ ਕਥਾ ਕਹਿੰਦਾ ਹੈ । ਨਾਵਲ ਪਵਿੱਤਰ ਪਾਪੀ ਕਹਾਣੀ ਮੁਖ ਪਾਤਰ ਕੈਦਾਰ ਦੀ ਪੰਨਾ ਲਾਲ ਨਾਮੀ ਪਾਤਰ ਦੇ ਪਰਿਵਾਰ ਨਾਲ ਸਾਂਝ ਦਿਵਾਲੇ ਘੁੰਮਦੀ ਹੈ ।ਪੰਨਾ ਲਾਲ ਦੀ ਧੀ ਵੀਣਾ ਨਾਲ ਕੈਦਾਰ ਦਾ ਪਿਆਰ ਪ੍ਰਸੰਗ ਕਹਾਣੀ ਦਾ ਅਹਿਮ ਪੱਖ ਹੈ । ਕੇਦਾਰ ਇੱਕੋ ਵੇਲੇ ਪਵਿੱਤਰ ਤੇ ਪਾਪੀ ਹੋਣ ਦਾ ਸਿਖਰ ਛੂੰਹਦਾ ਹੈ ।Distributer Awaaz Ghar
Praise
