
Toon Nihala Na Bni
ਇਹ ਕਹਾਣੀ ਸੰਗ੍ਰਹਿ ਮਨੁੱਖੀ ਜ਼ਿੰਦਗੀ ਦੇ ਵੱਖ-ਵੱਖ ਪਹਲੂਆਂ ਨੂੰ ਦਰਸਾਉਂਦਾ ਹੈ, ਜਿਵੇਂ ਕਿ ਇਨਸਾਨੀਅਤ, ਪਿਆਰ, ਅਪਣੱਤ, ਸਮਰਪਣ, ਆਪਸੀ ਤਣਾਅ ਅਤੇ ਸ਼ੋਸ਼ਣ। ਸਾਂਵਲ ਧਾਮੀ ਨੇ ਇਨ੍ਹਾਂ ਮੁੱਦਿਆਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ ਹੈ। ਸਾਂਵਲ ਧਾਮੀ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ, ਕਹਾਣੀਕਾਰ ਵਜੋਂ ਧਾਮੀ ਨੇ ਅਾਪਣਾ ਲੋਹਾ ਮਨਵਾੲਿਅਾ ਹੈ।#Awaaz Ghar
Praise
