
Gori
ਇਸ ਨਾਵਲ ਦੇ ਵਿੱਚ ਪੰਜਾਬ ਦਾ ਬਚਪਨ ਕਿਵੇਂ ਸੰਤ ਦਾ ਖੇਲ ਦਾ ਸੰਕੋਚਦਾ ਤੇ ਮੁੜ ਬੁਕਲਾਂ ਖੋਲਦਾ ਜਵਾਨ ਹੁੰਦਾ ਦਿਖਾਇਆ ਗਿਆ ਸੱਤਰ ਪਝੰਤਰ ਸਫੇ ਦੀ ਇਹ ਵਾਰਤਾ ਵਿੱਚੋਂ ਪਹਿਲੇ ਵੀਹ ਸਫੇ ਬਚਪਨ ਦੀਆਂ ਆਲੀਆਂ ਭੋਲੀਆਂ ਖੇਡਾਂ ਵਿੱਚ ਇਸ ਤਰ੍ਹਾਂ ਗੜੁਚੇ ਹੋਏ ਨੇ ਕਿ ਸੁਣਨ ਵਾਲੇ ਨੂੰ ਆਪਣੀਆਂ ਥੇਹ ਹੋਈਆਂ ਬੇਰੀਆਂ ਨਾਲੋਂ ਬੜੇ ਸੂਹੇ ਬੇਰ ਤੋੜਨ ਜਿਹਾ ਅਹਿਸਾਸ ਹੁੰਦਾ ਪਰ ਕਹਾਣੀਕਾਰ ਨੇ ਬੜੀ ਸਹਿਜਤਾ ਨਾਲ ਉਹਨਾਂ ਵਿੱਚ ਇੱਕ ਤਿੱਖਾ ਕੰਡਾ ਰੱਖ ਦਿੱਤਾ ਹੋਇਆ ਜਿਹਦਾ ਪੂਰਾ ਅਹਿਸਾਸ ਇਸ ਵਾਰਤਾ ਦੇ ਅਖੀਰ ਵਿੱਚ ਹੁੰਦਾ।#DistributerAwaazghar
Praise
