
Bikh Mein Amrit
ਹਿੰਦੂ ਬੜਾ ਦੂਰ ਦਰਸ਼ਕ ਹੈ ,ਆਉਣ ਵਾਲੀ ਸਥਿਤੀ ਨੂੰ ਬਹੁਤ ਸਮਾਂ ਪਹਿਲਾਂ ਹੀ ਭਾਵ ਲੈਂਦਾ ਤੇ ਉਸ ਅਨੁਸਾਰ ਉਪਾਅ ਸੋਚ ਰੱਖਦਾ ਹੈ।ਮੁਸਲਮਾਨ ਜਦੋਂ ਕੋਈ ਸਥਿਤੀ ਸਿਰ ਉੱਪਰ ਆ ਜਾਵੇ ਤਾਂ ਚੁਕੰਨਾ ਹੋ ਜਾਂਦਾ ਤੇ ਉਸ ਨਾਲ ਸਿੱਜਣ ਦਾ ਰਾਹ ਢੂੰਡਦਾ ਪਰ ਸਿੱਖ ਜਿਤਨਾ ਚਿਰ ਵੇਲਾ ਲੰਘ ਨਾ ਜਾਵੇ ਨਾ ਕੁਝ ਸੋਚਦਾ ਤੇ ਨਾ ਹੀ ਕਿਸੇ ਸੋਚਵਾਨ ਦੀ ਗੱਲ ਸੁਣਦਾ, ਫੜਾ ਮਾਰੀ ਜਾਂਦਾ ਤੇ ਦਮ ਗਜੇ ,ਫੋਕੇ ਦਮਗਜੇ ਮਾਰਨ ਵਾਲੇ ਹੀ ਸਿੱਖਾਂ ਵਿੱਚ ਪ੍ਰਧਾਨ ਨੇ। ਬਿਖੁ ਮਹਿ ਅੰਮ੍ਰਿਤ ਕਿਤਾਬ ਦੇ ਵਿੱਚ ਸਰ ਫਜ਼ਲ ਹੁਸੈਨ ਦੀਆਂ ਇਹ ਲਾਈਨਾਂ ਲਿਖੀਆਂ ਹੋਈਆਂ ਨੇ। #DistributerAwaazghar
Praise
