Mein Sa Jazz Da Ardali

Mein Sa Jazz Da Ardali


Unabridged

Sale price $3.50 Regular price$7.00
Save 50.0%
Quantity:
window.theme = window.theme || {}; window.theme.preorder_products_on_page = window.theme.preorder_products_on_page || [];

ਨਿੰਦਰ ਘੁਗਿਆਣਵੀ ਦੀ ਇਸ ਪੁਸਤਕ ਦੇ ਪੰਜਾਬੀ ਵਿੱਚ 12 ਅਡੀਸ਼ਨ ਪ੍ਰਕਾਸ਼ਿਤ ਹੋਏ ਤੇ ਹਿੰਦੂ ਹਿੰਦੀ ਤੇਲਗੂ ਕੰਨੜ ਮਲਿਆਲਮ ਉਰਦੂ ਮੈਥਲੀ ਸਿੰਧੀ ਭੋਜਪੁਰੀ ਆਦਿ ਭਾਸ਼ਾਵਾਂ ਦੇ ਵਿੱਚ ਇਸ ਦਾ ਅਨੁਵਾਦ ਹੋ ਚੁੱਕਾ ਹੈ ਤੇ ਇਸ ਪੁਸਤਕ ਉੱਪਰ 2005 ਵਿੱਚ ਇੱਕ ਲਘੂ ਫਿਲਮ ਵੀ ਬਣਾਈ ਗਈ ਸੀ। ਇਹ ਨਿੰਦਰ ਘੁਗਿਆਣਵੀ ਦੀ ਸਵੈ ਜੀਵਨੀ ਪੁਸਤਕ ਹੈ ਤੇ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਇਸ ਪੁਸਤਕ ਉੱਤੇ ਅਧਾਰਿਤ ਫਿਲਮ ਦੀ ਡਿਗਰੀ ਵੀ ਕੀਤੀ ਹੈ। ਇਹ ਪੁਸਤਕ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਬੀਏ ਵਿੱਚ ਵੀ ਪੜ੍ਹਾਈ ਜਾ ਰਹੀ ਹੈ ਤੇ ਇਸ ਦਾ ਅੰਗਰੇਜ਼ੀ ਦੇ ਵਿੱਚ ਵੀ ਅਨੁਵਾਦ ਹੋ ਰਿਹਾ।#DistributerAwaazghar