
Anha Sangeetkaar
ਅੰਨਾ ਸੰਗੀਤਕਾਰ ਕਿਤਾਬ 13 ਸਾਲਾਂ ਦੀ ਮਿਹਨਤ ਨਾਲ ਲਿਖਿਆ ਹੋਇਆ ਇੱਕ ਨਾਵਲ ਹੈ ।15 ਵਾਰ ਇਸ ਨਾਵਲ ਨੂੰ ਸੋਧਿਆ ਤੇ ਪ੍ਰਕਾਸ਼ਿਤ ਕਰਵਾਇਆ ਗਿਆ ਹੈ ਤੇ ਇਸ ਦਾ ਜਿਹੜਾ ਮੁੱਖ ਪਾਤਰ ਹੈ ਉਹ ਵੇਖ ਨਹੀਂ ਸਕਦਾ । ਇਸ ਨਾਵਲ ਦੇ ਬਾਰੇ ਵਿੱਚ ਕਰਾਲੇਨੀਕੋ ਦੱਸਦਾ ਹੈ ਕਿ ਇਸ ਨੂੰ ਲਿਖਣ ਤੇ ਵਾਰ-ਵਾਰ ਸੋਧ ਕਰਨ ਦਾ ਕਾਰਨ ਇਸਦਾ ਮੁੱਖ ਪਾਤਰ ਪਿਓਤਰ ਹੈ ਜਿਹੜਾ ਜਨਮ ਤੋਂ ਹੀ ਵੇਖਣ ਤੋਂ ਅਸਮਰੱਥ ਹੈ ਪਰ ਹਰੇਕ ਧੁਨ ਹਰ ਆਵਾਜ਼ ਵਿੱਚੋਂ ਕੁਝ ਵਿਸ਼ੇਸ਼ ਮਹਿਸੂਸ ਕਰਦਾ ਹੈ। ਕਰਾਲੇਨਕੋ ਦੱਸਦਾ ਹੈ ਕਿ ਉਸਨੇ ਇਸ ਨਾਵਲ ਦਾ ਮੁੱਖ ਪਾਤਰ ਉਸਦੀ ਜ਼ਿੰਦਗੀ ਵਿੱਚ ਆਏ ਦੋ ਇਨਸਾਨਾਂ ਦੇ ਮਿਸ਼ਰਨ ਤੋਂ ਘੜਿਆ ਜਿਨਾਂ ਵਿੱਚ ਇਕ ਜਨਮ ਤੂੰ ਵੇਖਣ ਤੋਂ ਅਸਮਰੱਥ ਹੈ ਤੇ ਦੂਜਾ ਸੰਗੀਤਕਾਰ ਸੀ ।#Awaazghar
Praise
