
Faisleian De pal
ਅਬਦੁਲ ਕਲਾਮ ਲਿਖਦੇ ਨੇ ਕਿ ਇਹ ਕਿਤਾਬ ਛਪਣ ਦੇ ਨਾਲ ਮੈਨੂੰ ਬੜਾ ਚਮਤਕਾਰੀ ਹੁੰਗਾਰਾ ਮਿਲਿਆ ਤੇ ਇਸ ਦੀਆਂ 10 ਲੱਖ ਕਾਪੀਆਂ ਵਿਕ ਚੁੱਕੀਆਂ ਨੇ ਇਸ ਗੱਲ ਤੋਂ ਹੋਰ ਹੌਸਲਾ ਵੱਧਦਾ ਕਿ ਇਸਨੇ ਹਜ਼ਾਰਾਂ ਲੋਕਾਂ ਨੂੰ ਸਰਕਾਰੀ ਤੌਰ ਤੇ ਪ੍ਰਭਾਵਿਤ ਕੀਤਾ ਤੇ ਉਹਨਾਂ ਦੇ ਜੀਵਨ ਨੂੰ ਬਿਹਤਰ ਕਰਨ ਵਿੱਚ ਮਦਦ ਕੀਤੀ#Awaazghar
Praise
