Kala Kabuter

Kala Kabuter


Unabridged

Sale price $2.50 Regular price$5.00
Save 50.0%
Quantity:
window.theme = window.theme || {}; window.theme.preorder_products_on_page = window.theme.preorder_products_on_page || [];

ਇਹ ਕਿਤਾਬ ਵਿਚਲੀਆਂ ਬਹੁਤੀਆਂ ਕਹਾਣੀਆਂ ਦਾ ਪਿਛੋਕੜ ਪੰਜਾਬ ਤੋਂ ਬਾਹਰ ਦੂਰ ਦਰਾਜ ਦੀਆਂ ਧਰਤੀਆਂ ਆਦਿ ਵਾਸੀ ਬਸਤੀਆਂ ਘੱਟ ਗਿਣਤੀਆਂ ਦੇ ਸੱਭਿਆਚਾਰ ਤੇ ਅਧਾਰਿਤ ਹਨ।  ਇਹ ਕਹਾਣੀਆਂ ਇੱਕ ਅਸਨੋ ਅਣਪਛਾਤੇ ਭਾਰਤ ਦੇ ਦਰਸ਼ਨ ਕਰਵਾਉਂਦੀਆਂ ਨੇ ਭਾਰਤ ਦੀ ਬਹੁ ਰੰਗੀ ਸੰਸਕ੍ਰਿਤ ਦੇ ਨਵੇਂ ਪਸਾਰ ਆਪਣੀ ਅਨੂਠੀ ਖੇਤਰੀ ਆਭਾ ਤੇ ਨਸਲੀ ਪਿਛੋਕੜਾਂ ਸਮੇਤ ਇਹਨਾਂ ਕਹਾਣੀਆਂ ਵਿੱਚ ਪੇਸ਼ ਹਨ ਭਾਰਤ ਸੰਸਕ੍ਰਿਤ ਦੀ ਬਹੁਤ ਅੱਤਵਾਦੀ ਹੋਂਦ ਉੱਤੇ ਬਲ ਦੇਣ ਵਾਲੀਆਂ ਇਹਨਾਂ ਕਹਾਣੀਆਂ ਨੂੰ ਪੜ੍ਹਦਿਆਂ ਇਹ ਅਹਿਸਾਸ ਤਿੱਖੇ ਰੂਪ ਵਿੱਚ ਜਾਗਦਾ ਹੈ ਕਿ ਭਾਰਤੀ ਉਪ ਮਹਾਦੀਪ ਦੇ ਲੋਕ ਆਪਣੇ ਨਸਲੀ ਧਾਰਮਿਕ ਭਛਾਈ ਤੇ ਜਾਤੀਗਤ ਪਿਛੋਕੜਾਂ ਕਾਰਨ ਹੀ ਵੱਖਰੇ ਵੱਖਰੇ ਧਰਾਤਲਾਂ ਤੇ ਵਿਚਰ ਰਹੇ ਨੇ।