
Pehla Adyapak
ਪਹਿਲਾਂ ਅਧਿਆਪਕ ਕਿਤਾਬ ਸੋਵੀਅਤ ਸੰਘ ਜਦੋਂ ਜਿੱਤ ਜਾਂਦੀ ਹੈ ਰਸ਼ੀਆ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਉਹ ਪਹਿਲਾ ਕਦਮ ਚੱਕਦੇ ਨੇ । ਛੋਟੇ ਛੋਟੇ ਕਸਬਿਆਂ ਦੇ ਵਿੱਚ ਜਵਾਕਾਂ ਨੂੰ ਪੜਾਉਂਦਾ ਹੁੰਦਾ ਤੇ ਉਦੋਂ ਉਹਨਾਂ ਦੇ ਵੱਲੋਂ ਮਤਲਬ ਆਪਦੇ ਬੰਦੇ ਭੇਜੇ ਜਾਂਦੇ ਨੇ ਜਿਹੜੇ ਉੱਥੇ ਜਾ ਕੇ ਛੋਟੇ ਬੱਚਿਆਂ ਨੂੰ ਪੜਾਉਂਦੇ ਨੇ ਉਹਨਾਂ ਚੋਂ ਇੱਕ ਅਧਿਆਪਕ ਹੁੰਦਾ ਉਹ ਬਹੁਤ ਜਿਆਦਾ ਸੰਘਰਸ਼ ਕਰਦਾ ਹੈ। ਉਹਦਾ ਬੱਚਿਆਂ ਨੂੰ ਪੜਾਉਣਾ ਤੇ ਉਹਨਾਂ ਨੂੰ ਇੱਕ ਮੁਕਾਮ ਤੇ ਪਹੁੰਚਾਉਣ ਦੀ ਕਹਾਣੀ ਹੈ ।
Praise
