
Dardja
ਦੁਨੀਆਂ ਦੇ ਨਕਸ਼ੇ ਨੂੰ ਜਦੋਂ ਦੇਖਦੇ ਆਂ ਤੇ ਉਸ ਦੇ ਉੱਤੇ ਕਾਲੇ ਮਾਹਾਂ ਦੀਪ ਅਫਰੀਕਾ ਦਾ ਇੱਕ ਬਹੁਤ ਵੱਡਾ ਧੱਬਾ ਨਜ਼ਰ ਆਉਂਦਾ ਇਸੇ ਧੱਬੇ ਦੇ ਅੰਦਰ ਅਣਗਿਣਤ ਨਿੱਕੇ ਨਿੱਕੇ ਬਿੰਦੂਆਂ ਦਾ ਪੂਰਾ ਇੱਕ ਜਾਲ ਵੀ ਛਿਆ ਹੋਇਆ ਕੀਨੀਆ ਇਥੋਂਪੀਆ ਸਮਾਲੀਆ ਇਨਾ ਹੀ ਬਿੰਦੂਆਂ ਚ ਕੈਦ ਨੇ ਇਸ ਨਾਵਲ ਦੇ ਵਿੱਚ ਮਹਾਰਾਜਾ ਜਿਹੀਆਂ ਕਰੋੜਾਂ ਔਰਤਾਂ ਜਿਨਾਂ ਦੀ ਜ਼ਿੰਦਗੀ ਦਾ ਹਰ ਪਲ ਨਾ ਜਾਣੇ ਕਿੰਨੀਆਂ ਸਦੀਆਂ ਦੇ ਦੁੱਖ ਦਰਦ ਦੀ ਕਾਲੀ ਸਿਆਹੀ ਦੇ ਨਾਲ ਲਿਖਿਆ ਜਾ ਰਿਹਾ ਸਿਰਫ ਇਸ ਲਈ ਕਿ ਉਹ ਔਰਤਾਂ ਨੇ ਇਹਨਾਂ ਦੇ ਹੀ ਦੁੱਖ ਦਰਦ ਤੇ ਘੁਟਣ ਦੀ ਦਾਸਤਾਨ ਇਸ ਨਾਵਲ ਦੇ ਵਿੱਚ ਪ੍ਰਗਟਾਈ ਗਈ ਹੈ Distributer Awaaz Ghar
Praise
