Dardja

Dardja


Unabridged

Sale price $4.00 Regular price$8.00
Save 50.0%
Quantity:
window.theme = window.theme || {}; window.theme.preorder_products_on_page = window.theme.preorder_products_on_page || [];

ਦੁਨੀਆਂ ਦੇ ਨਕਸ਼ੇ ਨੂੰ ਜਦੋਂ ਦੇਖਦੇ ਆਂ ਤੇ ਉਸ ਦੇ ਉੱਤੇ ਕਾਲੇ ਮਾਹਾਂ ਦੀਪ ਅਫਰੀਕਾ ਦਾ ਇੱਕ ਬਹੁਤ ਵੱਡਾ ਧੱਬਾ ਨਜ਼ਰ ਆਉਂਦਾ ਇਸੇ ਧੱਬੇ ਦੇ ਅੰਦਰ ਅਣਗਿਣਤ ਨਿੱਕੇ ਨਿੱਕੇ ਬਿੰਦੂਆਂ ਦਾ ਪੂਰਾ ਇੱਕ ਜਾਲ ਵੀ ਛਿਆ ਹੋਇਆ ਕੀਨੀਆ ਇਥੋਂਪੀਆ ਸਮਾਲੀਆ ਇਨਾ ਹੀ ਬਿੰਦੂਆਂ ਚ ਕੈਦ ਨੇ ਇਸ ਨਾਵਲ ਦੇ ਵਿੱਚ ਮਹਾਰਾਜਾ ਜਿਹੀਆਂ ਕਰੋੜਾਂ ਔਰਤਾਂ ਜਿਨਾਂ ਦੀ ਜ਼ਿੰਦਗੀ ਦਾ ਹਰ ਪਲ ਨਾ ਜਾਣੇ ਕਿੰਨੀਆਂ ਸਦੀਆਂ ਦੇ ਦੁੱਖ ਦਰਦ ਦੀ ਕਾਲੀ ਸਿਆਹੀ ਦੇ ਨਾਲ ਲਿਖਿਆ ਜਾ ਰਿਹਾ ਸਿਰਫ ਇਸ ਲਈ ਕਿ ਉਹ ਔਰਤਾਂ ਨੇ ਇਹਨਾਂ ਦੇ ਹੀ ਦੁੱਖ ਦਰਦ ਤੇ ਘੁਟਣ ਦੀ ਦਾਸਤਾਨ ਇਸ ਨਾਵਲ ਦੇ ਵਿੱਚ ਪ੍ਰਗਟਾਈ ਗਈ ਹੈ  Distributer Awaaz Ghar