
Churasi Lakh yaadan
ਇਹ ਨਾਵਲ ਪੰਜਾਬ ਸੰਕਟ ਦੀ ਸਭ ਤੋਂ ਗਹਿਰੇ ਤੇ ਸੂਖਮ ਪਲਾਂ ਨੂੰ ਚਿਤਰਦਾ ਹੀ ਨਹੀਂ ਸਗੋਂ ਸੰਵਾਦ ਦੇ ਰੁਕ ਜਾਣ ਦੀ ਸਭ ਤੋਂ ਔਖੀ ਘੜੀ ਦੇ ਵਿੱਚ ਮੁੜ ਬੋਲਣ ਦੀ ਹੋਸ਼ ਵੀ ਪੈਦਾ । ਜਦੋਂ ਅਸੀਂ 84 ਦੇ ਸਭ ਤੋਂ ਦੁਵਿਧਾ ਵਾਲੇ ਪਲਾਂ ਵਿੱਚ ਹੁੰਦੇ ਹਾ ,ਉਦੋਂ ਸਾਨੂੰ ਕੁਝ ਵੀ ਨਹੀਂ ਸੁਝਦਾ , ਉਦੋਂ ਇਹ ਨਾਵਲ ਉਹਨਾਂ ਛੀਣਾਂ ਨੂੰ ਪਛਾਣਦਾ ਜਿੱਥੋਂ ਸੰਵਾਦ ਸ਼ੁਰੂ ਹੁੰਦਾ । ਕੁਝ ਵੀ ਨਾ ਸੁਝਣ ਦੀ ਘੜੀ ਨੂੰ ਬੋਲਣ ਦੀ ਜੁਗਤ ਦੱਸਦਾ 84 ਲੱਖ ਯਾਦਾਂ ਜੋ ਹਿੰਸਾ ਦੇ ਨਾਲ ਖਲਾਅ ਪੈਦਾ ਹੁੰਦਾ , ਜਦੋਂ ਕਿਸੇ ਉੱਤੇ ਭਰੋਸਾ ਨਹੀਂ ਬਚਦਾ । ਉਸ ਵੇਲੇ ਦੀ ਸਿਰਜਣਾ ਕਰਦਾ ਇਹ ਮਨੁੱਖ ਦੀਆਂ ਬੁਨਿਆਦੀ ਜੜਾਂ ਚ ਬੋਲਦਾ। ਕਮਾਲ ਦੀ ਗੱਲ ਹੈ ਕਿ ਕਿਤੇ ਵੀ ਨਫਰਤ ਦੀ ਭਾਸ਼ਾ ਨਹੀਂ ਸਿਰਜਦਾ ਇਹ ਨਾਵਲ ਹਰ ਕਿਸਮ ਦੇ ਪਾਤਰ ਨੂੰ ਬੋਲਣ ਦੀ ਖੁੱਲ ਦਿੰਦਾ ।Distributer Awaaz Ghar
Praise
