Selected Stories Of Julias caesar

Selected Stories Of Julias caesar



Sale price $5.00
Quantity:
window.theme = window.theme || {}; window.theme.preorder_products_on_page = window.theme.preorder_products_on_page || [];

ਸੰਸਾਰ ਸਾਹੇ ਇਤਿਹਾਸ ਦੇ ਵਿੱਚ ਵਿਲੀਅਮ ਸ਼ੈਕਸਪੀਅਰ ਦੇ ਬਰਾਬਰ ਰੱਖੀ ਜਾਣ ਵਾਲੀ ਕੋਈ ਵਿਰਲੀ ਪ੍ਰਤਿਭਾ ਮਿਲਦੀ ਹੈ। ਉਹਨਾਂ ਦੀਆਂ ਰਚਨਾਵਾਂ ਦਾ ਲਗਭਗ ਹਰ ਭਾਸ਼ਾ ਵਿੱਚ ਦਰਜਮਾ ਹੋ ਚੁੱਕਿਆ। ਇਸ ਕਿਤਾਬ ਦੇ ਵਿੱਚ 11 ਕਹਾਣੀਆਂ ਹਨ ਇਹ ਉਸ ਸਮੇਂ ਦੇ ਮਾਹੌਲ ਨੂੰ ਬਿਆਨ ਕਰਦੀਆਂ ਨੇ ਰਾਜਭਾਗ ਉਸ ਦੇ ਵਿੱਚ ਲੁੱਟ ਖਸੁੱਟ ਤੇ ਉਸਨੂੰ ਹਾਸਲ ਕਰਨ ਦੇ ਲਈ ਕੀ ਕੀ ਤਰਕੀਬਾਂ ਜਾਂ ਰਣਨੀਤੀਆਂ ਅਪਣਾਈਆਂ ਜਾਂਦੀਆਂ ਸਨ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ ।#AwaazGhar