
Achoot,Kameen Te Adna Insaan
ਇਸ ਕਿਤਾਬ ਦੇ ਵਿੱਚ ਪੰਜਾਬੀ ਸਮਾਜ ਦੀ ਬਣਤਰ ਦੇ ਵਿੱਚ ਦਲਿਤ ਸਮਾਜ ਦੀ ਸਮਾਜਿਕ ਆਰਥਿਕ ਤੇ ਸੱਭਿਆਚਾਰ ਦੀ ਬਦਲ ਰਹੀ ਬਣਤਰ ਦੀ ਕਨਸੋਅ ਕਿਤਾਬ ਵਿੱਚਲੀਆਂ ਕਹਾਣੀਆਂ ਅੰਦਰ ਮਿਲ ਜਾਂਦੀ ਹੈ । ਅੰਬੇਡਕਰ ਰਾਹੀਂ ਦਲਿਤਾਂ ਨੂੰ ਉਸ ਵੇਲੇ ਅਨੇਕਾਂ ਕਿਸਮ ਦੀ ਸਮਾਜਿਕ ਬਰਾਬਰੀ ਦੇ ਅਧਿਕਾਰ ਮਿਲਦੇ ਨੇ ਇਹਨਾਂ ਅਧਿਕਾਰਾਂ ਦੀ ਛਾਂ ਅਧੀਨ ਪੰਜਾਬ ਦਾ ਦਲਿਤ ਸਮਾਜ ਜਿਸ ਤਰਾਂ ਦੇ ਨਾਲ ਉਸਰ ਰਿਹਾ ਸੀ ਉਹਨਾਂ ਨੂੰ ਵੀ ਇਹਨਾਂ ਕਹਾਣੀਆਂ ਦੇ ਰਾਹੀਂ ਸਮਝਿਆ ਜਾ ਸਕਦਾ ਹੈ । ਪੰਜਾਬ ਦੇ ਮੁੱਢਲੇ ਦੌਰ ਦੇ ਦਲਿਤ ਸਮਾਜ ਦੀ ਕਹਾਣੀ ਵਿੱਚ ਛੂਤ ਛਾਤ ,ਭਿੱਟ ਤੇ ਰੁਦਨ ਦਾ ਬਿਰਤਾਂਤ ਕਹਾਣੀਆ ਦਾ ਅੰਗ ਬਣਦੇ ਨੇ। #DistributerAwaazGhar
Praise
