
Deshmesh Ji De Gumnaam Dulare
ਇਸ ਕਿਤਾਬ ਦੇ ਵਿੱਚ ਦਸਮ ਗੁਰੂ ਦਸ਼ਮੇਸ਼ ਪਿਤਾ ਜੀ ਦੇ ਦਰਜਨਾ ਮਹਿਬੂਬ ਸਾਥੀਆਂ ਸ਼ਰਧਾਲੂਆਂ ਤੇ ਸੇਵਾਦਾਰਾਂ ਦੀਆਂ ਯਾਦਾਂ ਨੂੰ ਨਿੱਘੀ ਅਕੀਦਤ ਪੇਸ਼ ਕੀਤੀ ਹੋਈ ਹੈ। ਨਬੀ ਖਾਨ ਤੇ ਗਨੀ ਖਾਨ ਨੂੰ ਤਾਂ ਗੁਰੂ ਸਾਹਿਬ ਨੇ ਆਪਣੀ ਫਰਜੰਦੇ ਖਾਸ ਕਿਹਾ ਸੀ ਕਿਉਂਕਿ ਉਹਨਾਂ ਨੇ ਗੁਰੂ ਜੀ ਨੂੰ ਚਮਕੌਰ ਦੀ ਗੜੀ ਵਿੱਚੋਂ ਬਚਾ ਕੇ ਨਾ ਸਿਰਫ ਮਾਛੀਵਾੜਾ ਤੱਕ ਪਹੁੰਚਾਇਆ ਸੀ ਬਲਕਿ ਅਜ਼ਨੇਰ ਤੋਂ ਹਾਜੀ ਚਿਰਾਗਦੀਨ ਤੇ ਉਸਦੇ ਚਾਰ ਸਾਥੀਆਂ ਨੂੰ ਮਾਛੀਵਾੜਾ ਦੇ ਵਿੱਚ ਬੁਲਾ ਕੇ ਉੱਚ ਦਾ ਪੀਰ ਬਣਾ ਕੇ ਸ਼ਾਹੀ ਫੌਜਾਂ ਦੇ ਘੇਰੇ ਵਿੱਚੋਂ ਕੱਢ ਕੇ ਜੰਗਲ ਦੇਸ਼ ਜੋ ਹੁਣ ਮਾਲਵਾ ਦੇ ਮਹਿਫੂਜ਼ ਇਲਾਕੇ ਵਿੱਚ ਪਹੁੰਚਾਇਆ ਸੀ। ਸਿੱਖ ਪੰਥ ਇਹਨਾਂ ਦੋ ਭਰਾਵਾਂ ਦੇ ਅਹਿਸਾਨ ਦਾ ਕਰਜ਼ਾ ਕਦੇ ਵੀ ਨਹੀਂ ਉਤਾਰ ਸਕਦਾ । #distributerAwaazghar
Praise
