Khara Pukare Paatni

Khara Pukare Paatni


Unabridged

Sale price $2.50 Regular price$5.00
Save 50.0%
Quantity:
window.theme = window.theme || {}; window.theme.preorder_products_on_page = window.theme.preorder_products_on_page || [];

ਇਸ ਨਾਵਲ ਭਾਵ ਖੜਾ ਪੁਕਾਰੇ ਪਾਤਨੀ ਨਾਵਲ ਦੇ ਵਿੱਚ ਦਲੀਪ ਕੌਰ ਟਿਵਾਣਾ ਨੇ ਔਰਤ ਦੇ ਦਰਦ ਸੰਤਾਪ ਤੇ ਪੀੜਾ ਦਾ ਜਿਕਰ ਬੜਾ ਵਿਸਥਾਰ ਦੇ ਨਾਲ ਕੀਤਾ ਹੈ। ਟਿਵਾਣਾ ਦੇ ਨਾਵਲਾਂ ਦੇ ਵਿੱਚ ਔਰਤ ਦੀ ਵੇਦਨਾ ਤੇ ਬਹੁਪਰਤੀ ਰਹੱਸ ਉਗਾੜੇ ਗਏ ਨੇ ਉਹ ਔਰਤ ਦੇ ਦੁੱਖ ਦਰਦ ਵਿੱਚ ਇਨੀ ਭਿੱਜੀ ਹੋਈ ਹੈ ਕਿ ਉਸ ਦੀ ਰਚਨਾਤਮਕ ਯਾਤਰਾ ਦਾ ਹਰ ਬਿੰਦੂ ਇਸ ਦਰਦ ਉੱਪਰ ਹੀ ਆ ਕੇ ਸਿਮਟਿਆ ਹੈ। ਉਸ ਦੀ ਸਿਰਜਨਾਤਮਕ ਦੇ ਕੇਂਦਰ ਵਿੱਚ ਔਰਤ ਹੈ ਅਤੇ ਇਸ ਔਰਤ ਦੇ ਆਰ ਪਾਰ ਸਾਰਾ ਸਮਾਜਿਕ ਆਰਥਿਕ ਪ੍ਰਪੰਚ ਸਕਾਰ ਹੋਇਆ ਹੈ। ਉਹ ਔਰਤ ਦੇ ਅਹਿਸਾਸਾਂ ਤੇ ਅੰਦਰਲੀਆਂ ਸਿਸਕੀਆਂ ਨੂੰ ਜਬਾਨ ਦੇਣ ਵਾਲੀ ਲੇਖਕਾ ਹੈ।#Awaazghar