
Soorme Di Lalkaar
ਇਸ ਨਾਵਲ ਦੇ ਵਿੱਚ ਨਾਵਲਕਾਰ ਨੇ ਦੱਸਿਆ ਕਿ 18ਵੀਂ ਸਦੀ ਦੇ ਵਿੱਚ ਸਿੱਖਾਂ ਦੀ ਜਦੋ ਜਹਿਦ ਵਿੱਚ ਮੁਸਲਮਾਨ ਤੇ ਹਿੰਦੂ ਵੀ ਸ਼ਾਮਿਲ ਸਨ ਇਹ ਕਿਸੇ ਇੱਕ ਫਿਰਕੇ ਦੇ ਅਧਿਕਾਰਾਂ ਜਾਂ ਹੱਕਾਂ ਦੀ ਲਈ ਲੜਾਈ ਨਹੀਂ ਸੀ ਸਗੋਂ ਸਮੁੱਚੀ ਅਵਾਮ ਦੇ ਲਈ , ਜਨਤਾ ਦੇ ਲਈ ਲੜਾਈ ਸੀ ॥ ਅਠਾਰਵੀਂ ਸਦੀ ਦੇ ਅੱਧ ਵਿੱਚ ਪੰਜਾਬ ਵਿੱਚ ਜਿਸ ਤਰ੍ਹਾਂ ਦਾ ਜੀਵਨ ਸੀ ਉਸ ਦੀ ਤਸਵੀਰ ਇਸ ਨਾਵਲ ਵਿੱਚ ਖਿੱਚੀ ਗਈ ਹੈ ।#DistributerAwaazghar
Praise
