
Ba Molahja Hoshiar
ਬਾ ਮੁਲਾਹਜ਼ਾ ਹੋਸ਼ਿਆਰ ਕਰਨਲ ਨਰਿੰਦਰਪਾਲ ਸਿੰਘ ਦਾ ਲਿਖਿਆ 1975 ਵਿੱਚ ਪ੍ਰਕਾਸ਼ਿਤ ਇੱਕ ਪੰਜਾਬੀ ਨਾਵਲ ਹੈ। ਲੇਖਕ ਨੂੰ 1976 ਵਿੱਚ ਬਾ ਮੁਲਾਹਜ਼ਾ ਹੋਸ਼ਿਆਰ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਲੇਖਕ ਹਮੇਸ਼ਾ ਹੀ ਆਪਣੇ ਨਾਵਲਾਂ ਦੇ ਵਿੱਚ ਸਮਾਜਿਕ ਉਥਲ ਪੁਥਲ , ਮਨੁੱਖੀ ਮਨੋਵਿਗਿਆਨ ਤੇ ਔਰਤ ਮਰਦ ਦੇ ਰਿਸ਼ਤਿਆਂ ਦੇ ਬਾਰੇ ਵਿੱਚ ਚਿੱਤਰਦਾ ਰਹਿੰਦਾ ਹੈ. ਇਸ ਨਾਵਲ ਦੇ ਵਿੱਚ ਵੀ ਸਮਾਜਿਕ ਤਾਣੇ ਬਾਣੇ ਦੇ ਨਾਲ ਉਲਝੀਆਂ ਸਮੱਸਿਆਵਾਂ ਤੋਂ ਇਲਾਵਾ ਸਮਾਜ ਦੇ ਵਾਲੇ ਕੁਝ ਕੁ ਮਾੜੀ ਨੀਅਤ ਵਾਲੀ ਮਰਦ ਔਰਤ ਪ੍ਰਤੀ ਕਿਸ ਤਰਹਾਂ ਦੀ ਭਾਵਨਾ ਰੱਖਦੇ ਹਨ ਉਸ ਦਾ ਵੀ ਜ਼ਿਕਰ ਕੀਤਾ #awaazghar
Praise
