
Doaba
ਅਫਜ਼ਲ ਰੰਧਾਵਾ ਦੀ ਮਾਨਵੀ ਰਿਸ਼ਤਿਆਂ ਬਾਰੇ ਨਵੇਕਲੀ ਪਹੁੰਚ ਤੇ ਪੇਂਡੂ ਜੀਵਨ ਦੀਆਂ ਖਰੀਆਂ ਕੀਮਤਾਂ ਹੀ ਉਸਦੇ ਨਾਵਲ ਦੁਆਬਾ ਦਾ ਧੁਰਾ ਹਨ। ਦੁਆਬਾ ਨਾ ਹੀ ਦੁਆਬਾ ਬਿਸਤ ਜਲੰਧਰ ਹੈ , ਤੇ ਨਾ ਹੀ ਦੁਆਬਾ ਬਾਰੀ ਤੇ ਚਨਾਬ। ਅਖੰਡ ਪੰਜਾਬ ਦੇ ਵਿੱਚ ਦੁਆਬੇ ਹੋਰ ਵੀ ਸਨ ਪਰ ਅਫਜਲ ਦਾ ਦੁਆਬਾ ਉਹਦੇ ਆਪਣੇ ਪਿੰਡ ਕਿਆਮਪੁਰ ਦੇ ਨੇੜੇ ਦਾ ਇੱਕ ਪਿੰਡ ਹੈ ਜਿਸ ਨੂੰ ਰੇਲਵੇ ਦਾ ਜੱਸੜ ਸਟੇਸ਼ਨ ਲੱਗਦਾ ਸੀ।#awaazghar
Praise
